HIMALAYA PUBLIC SEN. SEC. SCHOOL GHANAURI KALAN Aff. To C.B.S.E., New Delhi Regd. No. 1631129 ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਪੇਟ ਦੇ ਕੀੜੇ ਮਾਰਨ ਦੀਆਂ ਗੋਲੀਆਂ ਭੇਜੀਆਂ ਹਨ। ਇਸ ਲਈ ਸਕੂਲ ਨੇ ਤੁਹਾਨੂੰ ਇੱਕ ਗੋਲੀ ਭੇਜੀ ਹੈ। ਤੁਸੀਂ ਆਪਣੀ ਇਜਾਜ਼ਤ ਨਾਲ ਆਪਣੇ ਬੱਚੇ ਨੂੰ ਗੋਲੀ ਦੇ ਸਕਦੇ ਹੋ। ਜੇਕਰ ਤੁਸੀਂ ਆਪਣੇ ਬੱਚੇ ਨੂੰ ਗੋਲੀ ਦੇ ਰਹੇ ਹੋ, ਤਾਂ ਇਹ ਯਕੀਨੀ ਬਣਾਓ ਕਿ ਗੋਲੀ ਖਾਣਾ ਖਾਣ ਤੋਂ 30 ਮਿੰਟ ਬਾਅਦ ਹੀ ਦਿੱਤੀ ਜਾਵੇ। Principal